#punjabiyat

Instagram photos and videos

#punjabiyat#punjabi#punjab#punjabiquotes#wmk#virsa#rabbsukhrakhey#duniyadaari#qismat#lafz#sayings#punjabisayings#doongia_gallan#punjabipoetry#MrA#poetry#poet#Punjabiyat#pollywood#d#instatext#yourquote#sardari#punjabipoetrylovers#kavita#punjabivirsa#Punjabibook#punjabidiary#PunJaBi#PunjabiPoetry#PunJaB

Hashtags #punjabiyat for Instagram

Know the importance and story behind the Punjabi Music instrument 'Kato'
#PunjabiVirsa #Virsa #Punjabiyat #PTCPunjabi


0

💕
ਤੇਰਾ ਇਕ ਦਿਲ ਹੈ ਜਾਂ ਦੋ ?
ਆਪੇ ਕਹੇਂ, "ਮੈਂ ਤੇਰੀ ਤੇਰੀ";
ਆਪੇ ਕਹੇਂ, "ਨਾ ਛੋਹ" -
ਤੇਰਾ ਇਕ ਦਿਲ ਹੈ ਜਾਂ ਦੋ ?
.
ਰੋਵਾਂ ਜਦ ਆਖੇਂ, "ਹੱਸ ਛੇਤੀ";
ਹੱਸਾਂ ਆਖੇਂ "ਰੋ" -
ਤੇਰਾ ਇਕ ਦਿਲ ਹੈ ਜਾਂ ਦੋ ?
.
ਕਰਾਂ ਮੈਂ ਜਦੋਂ ਉਜਾਲਾ,
ਆਖੇਂ, "ਬਾਲ ਨਾ ਦੀਵੇ";
ਰਹਾਂ ਜੇ ਬੈਠ ਹਨੇਰੇ ਅੰਦਰ
ਆਖੇਂ "ਕਰ ਲੈ ਲੋ" -
ਤੇਰਾ ਇਕ ਦਿਲ ਹੈ ਜਾਂ ਦੋ ?
.
ਤੁਰਦਾ ਰਹਾਂ ਤਾਂ ਦਏਂ ਅਵਾਜ਼ਾਂ,
"ਮੰਜ਼ਲ ਦੂਰੋ ਦੂਰ";
ਜੇ ਮੈਂ ਅੜ ਬੈਠਾਂ ਤਾਂ ਆਖੇਂ,
"ਹੁਣ ਹੈ ਇਕੋ ਕੋਹ" -
ਤੇਰਾ ਇਕ ਦਿਲ ਹੈ ਜਾਂ ਦੋ ?
✍🏻ਬਾਵਾ ਬਲਵੰਤ
#PunjabiPoetry #Punjabiyat
#PunjabiQuotes #PunJaB
#PunJaBi @ikaaaaant


12

❤️❤️😻❤️❤️
❤️
❤️
😻
❤️
❤️
---------------------------
INSTA-@PUNJABI.BOOK
ADMIN-@devenderjeet_saini
Line - @ipunjabiquotes
.
.
.
.
.
.
Follow 👉@Punjabi.book
#Punjabibook #doongia_gallan #MrA
#punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk🙏__________________________________________


3

👇👇👇
--------------------------------
INSTA - @likhari333
--------------------------------
Follow - 👉 @likhari333 👈
#yourquote #instatext #d #punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk
KEEP FOLLOWING @likhari333


0

ਓਹਨਾ ਦੀ ਹੁੰਦੀ ਬਹਿਸ ਝੱਟ ਹੀ ਲੜਾਈ ਵਿਚ ਬਦਲ ਗਈ ਤੇ ਦੋਵੇਂ ਇੱਕ ਦੂਜੇ ਨੂੰ ਤਾਹਨੇ -ਮੇਹਣੇ ਦਿੰਦੀਆਂ ਵੇਹੜੇ ਵਿਚ ਖੇਡਦੇ ਆਪੋ ਆਪਣੇ ਨਿਆਣੇ ਚੁੱਕ ਅੰਦਰ ਜਾ ਵੜੀਆਂ ਤੇ ਠਾਹ ਕਰਦੇ ਬੂਹੇ ਭੇੜ ਲਏ!
ਕੁਝ ਸਮੇ ਬਾਅਦ ਹੀ ਬੂਹੇ ਤੇ ਦਸਤਕ ਹੋਈ !
ਉਸਨੇ ਅੰਦਰੋਂ ਹੀ ਉੱਚੀ ਸਾਰੀ ਅਵਾਜ ਵਿਚ ਪੁੱਛਿਆ...ਕੌਣ ਏ ?
"ਮੈਂ ਹਾਂ ਜੀ .."
"ਕੀ ਲੈਣ ਆਈ ਏਂ ਹੁਣ ?
ਹੁਣੇ ਹੀ ਤਾਂ ਵਡੀਆਂ ਵਡੀਆਂ ਸੋਹਾਂ ਖਾ ਕੇ ਗਈ ਸੀ ਕੇ ਮਾਂ ਦੀ ਧੀ ਨਾ ਆਖੀਂ ਜੇ ਤੇਰੇ ਨਾਲ ਦੋਬਾਰਾ ਬੋਲ ਗਈ ਤਾਂ ..ਹੁਣ ਕੀ ਹੋ ਗਿਆ " ਤੇ ਨਾਲ ਹੀ ਉਸਨੇ ਬੂਹਾ ਖੋਲ ਦਿੱਤਾ !
ਸਾਮਣੇ ਜੇਠਾਣੀ ਚਾਹ ਦੇ ਦੋ ਕੱਪ ਲਈ ਖਲੋਤੀ ਮੁਸਕੁਰਾ ਰਹੀ ਸੀ !
"ਭੈਣੇਾਂ ਸੋਚ ਕੇ ਤੇ ਮੈਂ ਵੀ ਇਹੋ ਗਈ ਸਾਂ ਕੇ ਫੇਰ ਕਦੀ ਨੀ ਬੁਲਾਉਣਾ ਪਰ ਪਤਾ ਨੀ ਨਾਨੀ ਦੀ ਕਿਸੇ ਵੇਲੇ ਆਖੀ ਕਿਥੋਂ ਚੇਤੇ ਆ ਗਈ ਕੇ "ਜਦੋ ਕਿਸੇ ਨਾਲ ਨਰਾਜਗੀ ਹੋ ਜਾਵੇ ਤਾਂ ਉਸਦੀਆਂ 99 ਬੁਰਾਈਆਂ ਭੁੱਲ ਕੇ ਕੋਈ ਇੱਕ ਚੰਗਿਆਈ ਚੇਤੇ ਕਰ ਲਵੀਂ...ਉੱਬਲਦੇ ਦੁੱਧ ਵਿਚ ਪਾਣੀ ਦੇ ਛਿਟਿਆਂ ਦਾ ਕੰਮ ਕਰੂ"
ਤੇਰੇ ਨਾਲ ਲੜ ਕੇ ਜਦੋ ਤੇਰੀਆਂ ਚੰਗਿਆਈਆਂ ਲੱਭਣ ਲੱਗੀ ਤਾਂ ਸੱਚੀ-ਮੁੱਚੀ ਢੇਰ ਹੀ ਲੱਗ ਗਿਆ..ਫੇਰ ਸੱਚੀ ਪੁਛੇਂ ਮੈਥੋਂ ਰਿਹਾ ਨਾ ਗਿਆ..ਓਸੇ ਵੇਲੇ ਚੁੱਲੇ ਤੇ ਲਾਚੀਆਂ ਅਧਰਕ ਵਾਲੀ ਚਾਹ ਧਰੀ ਤੇ ਛੇਤੀ ਨਾਲ ਕੱਪਾਂ ਚ ਪਾ ਤੇਰਾ ਦਰ ਖੜਕਾ ਦਿੱਤਾ"
ਓਸੇ ਵੇਲੇ ਜੱਫੀਆਂ ਪੈ ਗਈਆਂ ਤੇ ਵੇਹੜੇ ਚੋਂ ਕੁਝ ਚਿਰ ਪਹਿਲਾਂ ਹੀ ਗੁਆਚ ਗਈ ਨਿਆਣਿਆਂ ਦੀ ਰੌਣਕ ਮੁੜ ਪਰਤ ਆਈ !

ਦੋਸਤੋ ਲੱਸੀ ਲੜਾਈ ਤੇ ਗਲਤਫਹਿਮੀਂ ਜਿੰਨੀ ਮਰਜੀ ਵਧਾ ਲਵੋ ਵਧਦੀ ਜਾਊ ਤੇ ਸੱਚੀ ਪੁਛੋ ਜੇ ਬੰਦਾ ਆਖਰੀ ਦੋ ਚੀਜਾਂ ਮੁਕਾਉਣ ਤੇ ਆ ਜਾਵੇ ਤਾਂ ਸਕਿੰਟ ਨੀ ਲੱਗਦਾ ਬਸ਼ਰਤੇ ਕੋਸ਼ਿਸ਼ ਇਮਾਨਦਾਰ ਹੋਵੇ !
#punjab #punjabi #punjabiyat


0

|| PUNJABI FOLK ARTS ACADEMY PRESENTS SPECIAL FUNDRAISER CLASSES || We have five amazing classes lined up in Birmingham all taught by some of the most established and respected dancers in the UK!
Please join us to raise funds for @khalsa_aid to support the amazing work they are doing for the Yezidi community.
Be part of something special, coming together in unity for a fantastic cause!
All are welcome regardless of ability!
For more information on how you can support or donate please message us or alternatively email info@punjabifolkartsacademy.com

Hope to see you all there!


1

Punjabiyat is one of our favorite retreats outside Amritsar, India. The cottages are styled in traditional Punjabi architecture with sweeping views of the surrounding farmland. Guests can dine outside, as pictured, and enjoy the hearty regional cuisine. Spend your days visiting the neighborhood temples, villages, and schools, or hop on a tractor ride with festive Bhangra music. A highlight of our Sodha Travelers! #india #punjabiyat #punjab #roomwithaview #diningwithaview #farmretreat #sodhatravel


1

#gardar #chor #status .... 🙏🏻
Keep supporting & sharing ! ..... 😍
Coming soon !! @sunny_sandhu_999991 ✍🏻
@ammysandhu_official ... !! @iambawa_official ... !! #punjab #punjabi #punjabiyat 🙏🏻


6

🍃
ਯਾਦ ਤੁਹਾਡੀ ਦਿਲ ਨੂੰ ਲਾਈ ਬੈਠਾ ਹਾਂ।
ਮਨ-ਮੰਦਰ ਵਿਚ ਬੁੱਤ ਛੁਪਾਈ ਬੈਠਾ ਹਾਂ।
ਨਿੱਘ ਉਧਾਰਾ ਲੈ ਕੇ ਤੇਰੀਆਂ ਯਾਦਾਂ ਤੋਂ,
ਠਰੀਆਂ ਰੀਝਾਂ ਨੂੰ ਗਰਮਾਈ ਬੈਠਾ ਹਾਂ।
.
ਤੇਰੇ ਨੈਣਾਂ ਵਰਗੇ ਨੈਣਾਂ ਵਾਲੀ ਇੱਕ,
ਰੀਝਾਂ ਉੱਤੇ ਗਿਰਝ ਬਿਠਾਈ ਬੈਠਾ ਹਾਂ।
ਯਾਦ ਤਿਰੀ ਦੀ ਦਾਰੂ ਦਿਲ ਦੇ ਬੁੱਲ੍ਹਾਂ ਨੂੰ,
ਧੁੱਪ ਢਲਣ ਤੋਂ ਪਹਿਲਾਂ ਲਾਈ ਬੈਠਾ ਹਾਂ।
.
ਕਿਹੜੀ ਰੁੱਤ ਦੇ ਪੱਜ ਬਹਿਲਾਵਾਂ ਰੀਝਾਂ ਨੂੰ,
ਹਰ ਇਕ ਮੌਸਮ ਨੂੰ ਅਜ਼ਮਾਈ ਬੈਠਾ ਹਾਂ।
ਪੁਨਰ-ਜਨਮ ਤੋਂ ਦੁਨੀਆ ਦੇ ਸਭ ਦੁੱਖਾਂ ਦੀ,
ਕੱਲਾ ਜੀਵਨ-ਪੀੜ ਹੰਢਾਈ ਬੈਠਾ ਹਾਂ।
.
ਤੇਰੇ ਮੰਨਣ 'ਤੇ ਰੁੱਸਣ ਦੇ ਉਹਲੇ ਵਿਚ,
ਸਵਰਗ-ਨਰਕ ਦੀ ਹੋਂਦ ਬਣਾਈ ਬੈਠਾ ਹਾਂ।
ਤੇਰੇ ਸਸਕੇਰਨ 'ਤੇ ਇਹ ਕੀ ਜਾਗੇਗੀ।
ਜਿਸ ਕਿਸਮਤ ਨੂੰ ਗੋਦ ਸੁਲਾਈ ਬੈਠਾ ਹਾਂ।
.
ਬੰਦ ਕਰੀਂ ਨਾ ਦਿਲ ਦੀ ਖੁੱਲ੍ਹੀ ਖਿੜਕੀ 'ਨੂਰ'
ਯਾਦਾਂ ਦੇ ਨਾਲ ਅੱਖ ਲੜਾਈ ਬੈਠਾ ਹਾਂ।
✍🏻ਨੂਰ ਮੁਹੰਮਦ ਨੂਰ
#PunjabiPoetry #Punjabiyat
#PunjabiQuotes #PunJaB
#PunJaBi #SatwinderSingh
#PunjabiKavita #PunjabiGazal
@ikaaaaant


9

ਮੈਂ ਕਾਗ਼ਜ਼ ਪੁਰਾਣਾ ਹਾਂ ਮੈਨੂੰ ਸਾਂਭ ਕੇ ਰੱਖੀਂ
ਐਵੇਂ ਰੱਦੀ 'ਚ ਨਾ ਰੋਲ ਦੇਵੀਂ ਸਾਂਭ ਕੇ ਰੱਖੀਂ
.
ਲਫ਼ਜ਼ ਨੇ ਬੁਨਿਆਦ ਮੇਰੀ ਕਲਮ ਦਾ ਜਾਇਆ ਹਾਂ
ਹੋ ਸਕੇ ਤਾਂ ਚੰਦ ਗੀਤ ਮੇਰੇ ਸਾਂਭ ਕੇ ਰੱਖੀਂ
.
ਫੇਰ ਕਿਸੇ ਮੋੜ 'ਤੇ ਖ਼ੌਰੇ ਮਿਲ ਹੀ ਨਾ ਜਾਈਏ
ਮੈਂ ਤੇਰੀ 'ਤੇ ਤੂੰ ਤਸਵੀਰ ਮੇਰੀ ਸਾਂਭ ਕੇ ਰੱਖੀਂ
.
ਚਾਨਣੀ 'ਚ ਰਸ ਕੇ ਲਿਖੇ ਜੋ ਸਨ ਹੱਸ ਕੇ
ਖ਼ਤ ਇਹ ਵਫ਼ਾ ਦੀ ਨਿਸ਼ਾਨੀਆਂ ਨੇ ਸਾਂਭ ਕੇ ਰੱਖੀਂ
.
ਵਕਤ ਦੀ ਗੱਲ ਹੈ ਵਿਸਰ ਜਾਏਂਗੀ ਸਬ ਗੱਲਾਂ
ਪਰ ਇੱਕ ਯਾਦ ਮੇਰੀ ਧੁੰਦਲੀ ਜਿਹੀ ਸਾਂਭ ਕੇ ਰੱਖੀਂ
.
#punjabiyat #punjab #poetry #poet #punjabi #poem #writersofinstagram #writer #shayar #shayari #literature #hindi #english #urdu #shivkumarbatalvi #amritapritam #punjabiquotes #surjitpatar #punjabipoetry


1

ਉਂਝ ਦਿਲ❤️ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ💓 ਡੁੱਲਦਾ ਹੀ ਜਾਵੇ......
#punjabicouple #punjabijodi #punjabiyat #love #respect #respectlife #picoftheday #stylefashion .
.
.
#follow - @panj_aabi_twinsoul
.
.
.#punjab #mukerian #gurdaspur #dsuha #pathankot #followforfollowback


1

A shrinked clip of Soulful Shiv Kumar Batalvi's Interview..
बिरहा के सुल्तान, बहुत सादा और खूबसूरत ज़हिनीयत के मालिक दिल फ़िगार शिव कुमार बटालवी। .
.
.
.
.
.

I always get spellbounded by his Lehza/Tone.. I am deeply in love with his style of conversation.. His writings can heal anything, anyone on this earth! ❤️❤️
.
.
.
.
.
.#shivkumarbatalvi
#loveforlife
#punjabiyat
#poetry
#punjabiliterature
#poets
#ecstatic
#soulful
#kipuchdeohaalfakiranda
#interview
#punjabipoetry
#indian
#inlove


0

❤️❤️😻❤️❤️
❤️
❤️
😻
❤️
❤️
---------------------------
INSTA-@PUNJABI.BOOK
ADMIN-@devenderjeet_saini .
.
.
.
.
.
.
Follow 👉@Punjabi.book
#Punjabibook #doongia_gallan #MrA
#punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk🙏__________________________________________


4

#ਜੀਵਨ

ਸਵੇਰੇ ਗ੍ਰੰਥੀ ਸਿੰਘ ਦੇ ਉੱਠਣ ਸਾਰ ਈ ਪਿੰਡਾਂ ਦੀਆਂ ਸੁਆਣੀਆਂ ਉਠ ਪੈਂਦੀਆਂ ਵੈਹਗੁਰੂ ਕਹਿ ਕੇ , ਹਾੜ ਹੋਵੇ ਜਾਂ ਸਿਆਲ ਚੜਦੇ ਬੰਨੇ ਰੁੱਖਾਂ ਦੀ ਝੰਗੀ ਵਿੱਚਦੀ ਅਜੇ ਸੂਰਜ ਨੇ ਝਾਅ ਨਹੀ ਕੀਤੀ ਹੁੰਦੀ ਤੇ ਇਹਨਾ ਅੱਧਾ ਕੰਮ ਨਬੈੜ ਦਿੱਤਾ ਹੁੰਦੈ
.
ਕੋਈ ਨਮੀ ਜਿਹੀ ਉਮੀਦ ਦੀ ਕਿਰਨ ਜਾਗਦੀ ਆ ਜਦੋਂ ਟਰੈਕਟਰ ਚ ਤੇਲ ਪਾਕੇ ਜੱਟ ਲੋਹੇ ਦੀ ਚਿੱਬੀ ਹੋਈ ਪੀਕ ਨੂੰ ਚੱਪਾ ਕੁ ਤਾਂਹ ਚੱਕ ਕੇ ਝਾੜਦੈ ਤੇ ਆਵਦੇ ਮੁੰਡੇ ਨੂੰ ਕਹਿੰਦਾ
ਕੇਰਾਂ ਹਲ ਤੇ ਸੁਹਾਗਾ ਪਵਾਦੇ ਫੇਰ ਤੂੰ ਸਕੂਲੇ ਵਗਜਾ ਸ਼ੇਰ ਬਣਿਆ
ਬਾਜ ਨਾਲ ਪੱਗ ਦੇ ਲੜ ਸਾਫ ਕਰਦਾ ਮੁੰਡਾ ਕਹਿੰਦਾ ਆ ਗਿਆ ਬਾਪੂ
.
ਦਲਾਨ ਚ ਮੰਜੇ ਤੇ ਬੈਠੇ ਬੁੱਢੇ ਬਾਪ ਨੂੰ ਸਰਸਰਾ ਜਿਹਾ ਪੁੱਛਦੈ ਬੀ ਟਾਹਲੀ ਵਾਲਿਆ ਚ ਦੋਹਰ ਪਾ ਦਈਏ
ਅੱਗੋਂ ਗੱਡਿਆਂ ਦਾ ਸਮਕਾਲੀ ਵੀ ਖੰਘ ਕੇ ਜਿਹੇ ਕਹਿੰਦਾ ਆਹੋ ਠੀਕ ਊਂ ਤਾਂ , ਮੈਂ ਰੋਟੀ ਲੈਕੇ ਆਜੂੰ
ਮੈਂ ਡਕਟਰ ਨੂੰ ਸਿਣਿਆਂ ਦੇ ਜੂੰ ਪਹਿਲਾਂ ਟੀਕਾ ਲਵਾ ਲੀ , ਰੋਟੀ ਨਹੀਂ ਇਹ ਲੈਕੇ ਆਜੂ
ਫੂਕਣੀ ਨਾਲ ਧੁੱਖਦੀ ਅੱਗ ਚ ਫੂਕ ਮਾਰ ਕੇ ਚੌਂਕੇ ਚੋਂ ਕਾਹਲੀ ਨਾਲ ਸੁਆਣੀ ਦੇ ਉਠਣ ਦਾ ਮਤਲਬ ਹਾਂ ਈ ਹੁੰਦਾ
ਘਰਵਾਲੀ ਆਵਦੇ ਜਣੇ ਮੇਰ ਜਿਹੀ ਨਾਲ ਕਹਿੰਦੀ ਆ
ਬਾਪੂ ਜੀ ਕਿਤੇ ਤਿਲਕ ਜਾਣਗੇ ਮੈਂ ਆਪ ਪਹੁੰਚਦੀ ਕਰ ਦੂੰ
ਨਾਏ ਖੂਹ ਦੁਆਲਿਓ ਚਲ੍ਹਾਈ ਦਾ ਸਾਗ ਵੇਖ ਲਿਆਊਂ
ਮੰਜੇ ਤੇ ਬੈਠੇ ਬਜੁਰਗ ਦਾ ਕਿਹਾ ਚੰਗਾ ਭਾਈ ਨੂੰਹ ਨੂੰ ਆਵਦੇ ਬਾਪ ਵਲੋ ਸਿਰ ਪਲੋਸੇ ਵਰਗਾ ਲਗਦੈ
ਦੋ ਖੱਦਰ ਦੇ ਗਲਾਸ ਲੱਸੀ ਦੇ ਮਾਰ ਕੇ ਕਿਰਸਾਨ ਤੁਰ ਪੈਂਦਾ ਬੱਗੇ ਸ਼ੇਰ ਦੀ ਪੁਲੀ ਮਾਰ ਕੇ ਧਰਤੀ ਚੋਂ ਆਪਣਾ ਆਓਣ ਆਲਾ ਕੱਲ ਲੱਭਣ
.
ਵਿਰਸੇ ਨਾਲ ਧੁਰੋਂ ਜੁੜੀ ਖੇਤ ਰੋਟੀ ਲੈ ਕੇ ਜਾਂਦੀ ਸੁਆਣੀ ਨੂੰ ਧੂੜ ਭਰੇ ਰਾਹ ਦੇ ਦੋ ਪਾਸੀਂ ਉੱਗੇ ਅੱਕ ਸਿੱਨ, ਪੀਲੂ , ਮਲੇ ਲੋਮੋਟਲ ਜਿੰਨਾ ਨਸ਼ਾ ਕਰ ਦਿੰਦੇ ਆ , ਓਹਨੂ ਵੱਟ ਤੇ ਖੜ ਕੇ ਕਿਰਸਾਣ ਨੂੰ ਅਵਾਜ ਨਈ ਦੇਣੀ ਪੈਂਦੀ । ਦੋ ਕੁ ਕਿੱਲੇ ਹਟਵੇਂ ਜੱਟ ਨੂੰ ਪਤਾ ਲੱਗ ਜਾਂਦੈ ਕਿ ਏਸ ਮਹੀਨੇ ਖੇਤੀਂ ਸਰੋਂ ਦੇ ਫੁੱਲ ਨਹੀਂ ਹੋ ਸਕਦੇ ਤਾਹੀਂ ਓਹਦਾ ਪਾਈਆ ਪੱਕਾ ਖੂਨ ਵਧ ਜਾਂਦਾ ।ਖੂਹ ਲਾਗੇ ਆ ਕੇ ਸਲੰਸਰ ਤੇ ਲੱਗੀ ਚਿੜੀ ਦਾ ਦੋ ਕੀ ਵਾਰ ਅਸਮਾਨ ਵੱਲ ਮੂੰਹ ਕਰਾ ਕੇ ਟਰੈਕਟਰ ਤੋ ਉਤਰਦਾ ਮਾਣਕ ਦਾ ਕੋਈ ਪੁਰਾਣਾ ਮਣਕਾ ਗਾਓਂਦੈ,
ਜੱਟੀਏ ਜੇ ਹੋਗੀ ਸਾਧਣੀ ,ਪੱਟੇ ਜਾਣਗੇ ਸਾਧਾਂ ਦੇ ਚੇਲੇ
ਜੱਟੀ ਦੇ ਨਿੰਮੇ ਮੁਸਕਾਓਂਦੇ ਚਿਹਰੇ ਨੂੰ ਵੇਖ ਰੱਬ ਵੀ ਅੱਧੀ ਕਾਇਨਾਤ ਓਹਦੇ ਨਾਮ ਲਵਾਓਣ ਨੂੰ ਕਾਹਲਾ ਪੈ ਜਾਂਦੈ
ਹਾੜੀ ਹੋਵੇ ਜਾਂ ਸਾਓਣੀ , ਇਹ ਨਿਯਮ ਬਾ-ਦਸਤੂਰ ਚੱਲਦਾ ਰਹਿੰਦਾ ਆ। ਇਹੀ ਕਿਰਸਾਨੀ ਜਾਂ ਜੱਟਵਾਦ ਹੁੰਦਾ , ਰੰਬੇ , ਕਸੀਏ ,ਕਹੀ, ਡਾਂਗ, ਸੱਬਲ , ਰੱਸਾ ਜਾਂ ਬਾਕੀ ਸੰਦ ਪੈੜਾ ਈ ਸਾਡਾ ਵਿਰਸਾ ਆ।ਇਹਨਾ ਚੀਜਾਂ ਨਾਲ ਸਾਡੀ ਯਾਰੀ ਓਦੋਂ ਤੱਕ ਰਹਿਣੀ ਆ ਜਦੋਂ ਤੱਕ ਮੁਲਕ ਦਾ ਢਿੱਡ ਭਰਨ ਲਈ ਅੰਨ ਮੁਢਲੀਆਂ ਲੋੜਾ ਚ ਸ਼ੁਮਾਰ ਰਹੇਗਾ
#punjab #punjabi #punjabiyat


0

👇👇👇
--------------------------------
INSTA - @likhari333
--------------------------------
Follow - 👉 @likhari333 👈
#quotescreator #yourquote #instatext #d #punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk
KEEP FOLLOWING @likhari333


0

ਹਾਂ....ਫਰਕ ਤਾਂ ਹੈ,ਥੋੜ੍ਹਾ ਨੀ ਬਹੁਤ ਫਰਕ ਐ,ਐਥੇ ਤੇ ਸਾਡੇ ਪਿੰਡ ਦਾ...ਸਾਡੇ ਪਿੰਡ ਸਵੇਰੇ ਜਾਗ ਪਾਠੀ ਸਿੰਘ ਦੇ ਫਤਿਹ ਬਲਾਓਣ ਤੇ ਖੁੱਲਦੀ ਆ ਤੇ ਏਥੇ ਗੱਡੀਆਂ ਦੀ ਪੀਂਪੀਂਪੌਂਪੌਂ ਤੋਂ,ਇੱਕ ਗੱਲ ਸੱਚ ਦੱਸਾਂ ਏਥੇ ਕਦੇ ਮੈਂ ਚੜਦਾ ਸੂਰਜ ਦੇਖੇਆ ਈ ਨੀ,ਤਾਂ ਲੱਗਦਾ ਬੀ ਏਸ ਸ਼ਹਿਰ ਚ ਸ਼ੈਦ ਸੂਰਜ ਚੜ੍ਹਦਾ ਹੋਊ ਬੀ ਤਾਂ ਮੇਰੇ ਪਿੰਡ ਵਰਗੀ ਸਵੇਰ ਨੀ ਹੋਣੀ...ਜਦੋਂ ਸੰਤਰੀ ਰੰਗ ਦਾ ਸੂਰਜ ਤੇ ਖੇਤਾਂ ਦੀ ਹਰੇਬਾਈ ਕੱਠੇ ਹੁੰਦੇ ਨੇੇ ਤਾਂ...ਬਸ ਤੇਰੇ ਸਮਝ ਨੀ ਆਓਣੀ ਏਹ ਗੱਲ,ਕਿਓਂ,ਤੂੰ ਏਹ ਕਦੇ ਦੇਖਿਆ ਈ ਨੀ ਹੋਣਾ...
ਜਦੋਂ ਬੇਬੇ ਚਾਹ ਦਾ ਹੋਕਾ ਮਾਰਦੀ ਆ ਤਾਂ ਪੈਰ ਮੱਲੋ ਜੋਰੀ ਚੁੱਲੇ ਅੱਲੀਂ ਭੱਜੇ ਜਾਂਦੇ ਨੇ,ਕੱਪੀਆਂ ਨਾਲ ਸਾਰ ਨੀ ਆਓਂਦਾ ਸਾਨੂੰ...ਫੇਰ ਤਾਏ ਨੇ ਡੰਗਰ ਛੱਡ ਦੇਣੇ ਟੋਭੇ ਨੂੰ ਤੇ ਪਸ਼ੂਆਂ ਦੀ ਖੁਰਲੀ ਚ ਆਪ ਹੱਥ ਮਾਰਨ ਲੱਗ ਜਾਣਾ.... ਤਾਏ ਹੋਣਾਂ ਦੀ ਝੇਪ ਵੀ ਮੰਨਦੇ ਆਂ ਅਸੀਂ,ਬੇਸ਼ੱਕ ਬਾਹਰ ਆਕੇ ਖੁੱਲੇ ਡੁੱਲੇ ਹੋਏ ਆਂ,ਪਰ ਘਰ ਚ ਆਪਦਾ ਹੱਕ ਮੰਗਣ ਦੀ ਜੁਰੁਅਤ ਨੀ ਸਾਡੀ,ਤੇ ਆਹ ਸ਼ੈਹਰ ਦੇ ਨਿਆਣੇ ਆਪਦੇ ਮਾਪੇਆਂ ਨੂੰ ਡਰਾਬਾ ਦੇਕੇ ਚੀਜ ਮੰਗਦੇ ਨੇ...ਹਮੇਂ ਝੇ ਗੇਮ ਸਕੂਲ ਸੇ ਆਨੇ ਤੱਕ ਚਾਹੀਏ ਵਰਨਾ ਮੈਂ ਸ਼ਾਮ ਕੋ ਗਰ ਨਹੀਂ ਆਊਂਗਾ...ਸੱਚੀਂ ਬਹੁਤ ਫਰਕ ਆ,ਤੇਰੇ ਤੇ ਮੇਰੇ ਗਰਾਂ ਦਾ...
ਜਦੋਂ ਗੁਰੂਘਰ ਦੇ ਸਪੀਕਰ ਚ ਪਾਠੀ ਸਿੰਘ ਕੁਸ਼ ਬੋਲਦੈ ਤਾਂ ਮੱਲੋ ਜੋਰੀ ਮੂੰਹ ਤੇ ਚੁੱਪ ਆ ਜਾਂਦੀ ਆ ਬੀ ਪਾਠੀ ਸਿੰਘ ਕੀ ਅਲਾਊਸਮੈਂਟ ਕਰਦਾ ਗਾ,ਫੇਰ ਜਦੋਂ ਕਿਸੇ ਦੇ ਵਿਆਹ ਜਾਂ ਕੜ੍ਹਾਹੀ ਤੇ ਦੁੱਧ ਫੜੌਣ ਜਾਈਦੈ ਤਾਂ ਅਗਲਾ ਬੀ ਡੋਲੂ ਚ ਲੱਡੂ ਜਲੇਬੀਆਂ ਨੀ ਪੌਣਾ ਭੁੱਲਦਾ,ਤੇ ਸ਼ੈਦ ਥੋਨੂੰ ਥੋਡੀ ਪਿਛਲੀ ਵੀਹੀ ਦੇ ਘਰਾਂ ਦੇ ਲੋਕਾਂ ਦੇ ਨਾਂ ਨੀ ਪਤਾ ਹੋਣੇ,ਏਹਦੇ ਚ ਤੇਰਾ ਕੋਈ ਕਸੂਰ ਨੀ,ਬਸ ਮੈਂ ਤਾਂ ਫਰਕ ਦੀ ਗੱਲ ਕੀਤੀ ਆ...ਬਹੁਤ ਫਰਕ ਆ
ਜਦੋਂ ਖੇਤੋਂ ਚੱਲਕੇ ਟਰੈਕਟ ਪਿੰਡ ਦੇ ਲਵੇ ਔਂਦੇ ਨੇ ਤਾਂ ਚੱਲਦੇ ਡੈੱਕ ਦੀ ਵਾਜ ਆਪੀ ਘਟਾ ਲਈਦੀ ਆ ਜਾ ਬੰਦ ਕਰ ਲਈਦੈ,ਬੀ ਪਿੰਡ ਚ ਵਡੇਰੇ ਟੱਕਰਨਗੇ,ਕਿਓਂਕੇ ਝੇਪ ਨਾਂ ਦੀ ਬੀ ਕੋਈ ਚੀਜ ਆ,ਤੇ ਹੁਣ ਕਮਪੈਰੀਜਨ ਆਹ ਸ਼ੈਹਰ ਚ ਗੱਡੀ ਚ ਚੱਲਦੇ ਐਂਪਲੀਫੈਰ ਦਾ,ਸਾਡੇ ਪਾਰਕ ਸਾਡੇ ਖੇਤ ਹੁੰਦੇ ਨੇ ਜਾਂ ਸੱਥ..ਕਸਰਤ ਤਾਂ ਸਾਰਾ ਦਿਨ ਹੋਈ ਜਾਂਦੀ ਰੈਹਦੀਂ ਆ ਤੇ ਝੂਠੇ ਹਾਸੇ ਚ ਝਕੀਨ ਨੀ,ਬੇਸ਼ੱਕ ਫਸਲ ਤੋਂ ਲੈਕੇ ਟੁੱਟੇ ਸਿੰਗ ਆਲੀ ਮੈਂਹ ਦੇ ਦੁੱਧ ਘਟਣ ਆਲੀ ਗੱਲ ਲੈਕੇ ਕੁੜ੍ਹੀ ਦੇ ਦਾਜ ਦਾ ਝੌਰਾ ਦਿਨ ਰਾਤ ਹੱਡਾਂ ਨੂੰ ਖਾਂਦੈ ਪਰ ਭਰਾਵਾਂ ਹਾਣੀਆਂ ਨਾਲ ਕੀਤੀਆਂ ਗੱਲਾਂ ਦਾ ਹੌਸਲਾਂ ਚੇਹਰੇ ਤੇ ਖਿੜ੍ਹਵਾਂ ਹਾਸਾ ਦੇ ਜਾਂਦੈ...ਕਦੇ ਲਾਂਬੇ ਦਾਂ ਨੌ ਸੁਣਿਐ..ਸਾਡੇ ਪਿੰਡ ਬਹੁਤ ਜਲਦੀ ਆਓਂਦੈ,ਇਹ ਇਗਨੌਰ ਨੀ ਕਰਦੇ ਤੇ ਟੇਡੀ ਚੀਜ ਨੂੰ ਸਿੱਧਾ ਕਰਨ ਚ ਝਕੀਨ ਰੱਖਦੇ ਨੇ ਪਰ ਆਹ ਸ਼ੈਹਰ ਆਂਗੂੰ ਫਲਰਟ ਨੀ ਕਰਦੇ,ਰੁੱਖੀ ਗੱਲ ਨੂੰ ਰੁੱਖੀ ਆਖਣਾ ਤੇ ਸਮਝਾਓਣ ਆਲੀ ਗੱਲ ਨੂੰ ਸਮਝਾਓਣਾ ਔਂਦੈ..ਬਹੁਤ ਫਰਕ ਆ
ਸਾਡੀ ਤਾਂ ਇਹੀ ਜਿੰਦਗੀ ਆ,ਏਹੋ ਹਮਾਰਾ ਜੀਵਣਾ...ਹੁਣ ਮਰਜੀ ਆ ਤੇਰੀ... ਬੈਕਵਾਰਡ ਕੈਹਲਾ ਚਾਹੇ....ਪਿੰਡਾਂ ਆਲੇ
~ ਰਮਨ ਦੀਪ ਬਰਾੜ @raman_brar_23
#panjab #punjabi #pind #pindawale #punjabiyat #sikh #waheguru #love #peace #humanity


22

Check-check 1 2 3.. #camera360... #punjabiyat...#ghaintmunde...#deutschland🇩🇪


1

🌻🍁
ਜੀਣਾ ਬੜਾ ਹੀ ਸੰਗੀਨ ਮਸਲਾ ਹੈ ਮੇਰੀ ਦੋਸਤ
ਦਿੱਲੀ ਦੇ ਕਿਸੇ ਚੌਂਕ ਵਿਚ
ਲਾਲ ਬੱਤੀ ਲੰਘਣ ਵਾਂਗ
ਅਸੀਂ ਵੀ ਲੰਘਾਗੇ
ੲਿਹ ਧੂੰਅਾਂ ਹੋ ਚੁਕੇ ਜ਼ਿੰਦਗੀ ਦੇ ਚੌਂਕ
ਅਤੇ ਲੰਘਾਗੇ ਸਲੀਬਾਂ 'ਤੇ ਟੰਗੀਅਾਂ
ਲਾਲ ਬੱਤੀਅਾਂ!
ਸੁਣਿਅਾ ਹੈ
ਕਿ ਪਾਰ ਅਾਲੀ ਦੁਨੀਅਾਂ ਬਹੁਤ ਖੂਬਸੂਰਤ ਹੈ!--ਬਨੀਸ਼ਵਰ ਸਿੰਘ
.
.
.
.
#punjabiyat #punjab #poetry #poet #punjabi #poem #writersofinstagram #writer #shayar #shayari #literature #hindi #english #urdu #shivkumarbatalvi #amritapritam #punjabiquotes #surjitpatar #punjabipoetry #delhi


1

ਕੱਲ ਨੂੰ ਇਉਂ ਨਾ ਹੋਜੇ,ਕਿ ਇੱਥੇ ਮਰਦਾਂ ਗੱਲ ਹੋਣੀ ਬੰਦ ਹੋਜੇ,ਕਿਤੇ ਇਉਂ ਨਾ ਹੋਜੇ ਕਿ ਹਿੱਲਦੇ ਲੱਕ ਦਿਸ਼ਾ ਹੀ ਹੋਰ ਬਣਾ ਦੇਣ,ਕਿਤੇ ਇਉਂ ਨਾ ਹੋਜੇ ਕਿ ਤਲਵਾਰ ਛਾਤੀ ਤੇ ਰੱਖਣ ਤੇ ਹੀ ਚੀਸ ਨਿੱਕਲਜੇ,, ਦੇਖਿਉ ਕਿਤੇ ਮਰਦ ਦਲੇਰਾਂ ਦੀਆਂ ਦਾਸਤਾਨਾਂ,ਰੁਤਬੇ,ਖਾਲਸਾਈ ਜਜਬੇ ਮਾਤਰ ਸੁਪਨੇ ਬਣਕੇ ਰਹਿ ਜਾਣੇ,,ਜਿਸ ਕਿਲੇ ਤੇ ਕੇਸਰੀ ਨਿਸ਼ਾਨ ਝੂਮ ਝੂਮ ਦੁਨੀਆਂ ਦੇ ਹੁਕਮਰਾਨਾਂ ਨੂੰ ਦੱਸ ਰਿਹਾ ਸੀ ਇਹ ਸਾਡੀ ਮਿੱਟੀ ਏ ਤੇ ਇਹਦੀ ਬਾਬਤ ਤੇਗ ਦੀ ਧਾਰ ਲਿਸ਼ਕਦੀ ਹੀ ਰਹਿਣੀ ਆ,ਜਦੋਂ ਘੋੜਿਆ ਦੇ ਪੈਰਾਂ ਤੋਂ ਉੱਡਦੇ ਗਰਦੇ ਆਸਮਾਂ ਨੂੰ ਦੱਸ ਦਿੰਦੇਂ ਸੀ ਕਿ ਸੌਖਾ ਨਹੀ ਪਿਆ ਇੱਥੇ ਹੱਥ ਪਾਉਣਾ,,ਚਾਹੇ ਅਬਦਾਲੀ ਹੋਵੇ ਚਾਹੇ ਮੁਗਲ ਹੋਣ,,ਜਦ ਰਤ ਨਾਲ ਇਸ਼ਨਾਨ ਹੋਏ,ਤੀਰ ਛਾਤੀਆ ਤੇ ਚਿਨ ਲਏ,ਤੋਪਾਂ ਨੂੰ ਮੋਢੇ ਦੇ ਦੇ ਮੈਦਾਨ ਫਤਿਹ ਕੀਤੇ,,ਬੋਲੇ ਸੋ ਨਿਹਾਲ ਦੀ ਗੂੰਜ ਧਰਤੀ ਛਾਣ ਗਈ ਹੋਵੇ,,72 ਦੀ ਜੰਗ ਵਿੱਚ ਟੈਕਾਂ ਦੇ ਮੂੰਹ ਮੋੜੇ ਦੇਖ ਇੱਕ ਪਾਕਿਸਤਾਨੀ ਫੌਜ ਦਾ ਸੂਬੇਦਾਰ ਬੋਲਦਾ ਏ" ਮੈਨੂੰ ਪਤਾ ਸੀ ਮੇਰੇ ਸਰਦਾਰ ਵੀਰੋ ਕਿ ਟੈਕਾਂ ਦਾ ਇਹ ਹਾਲ ਇਹ ਪੱਗਾਂ ਵਾਲੇ ਖਾਲਸੇ ਹੀ ਕਰ ਸਕਦੇ ਆ ਨਹੀ ਕੌਣ ਬਚਾਉਦਾਂ ਦਿੱਲੀ ਤੇ ਚੰਦ ਤਾਰਾ ਲਹਿਰਣ ਤੋਂ,, ਕਦੇ ਸ਼ਾਮ ਸਿੰਘ ਅਟਾਰੀ ਤੇਗ ਵਾਉਦਾਂ ਇਉਂ ਲੱਗਾ ਸੀ ਕਿ ਮੁੜ ਜਵਾਨੀ ਆ ਗਈ ਹੋਵੇ,,ਗੱਲ ਖੜੀ ਏ ਦਿਸ਼ਾ ਤੇ ਸੋਚਣ ਵਿਚਾਰ ਤੇ ਅਸੀ ਕਿਸ ਤੇ ਰਾਹ ਤੇ ਤੁਰ ਜਿੰਦਗੀ ਬਿਤਾਉਣੀ ਏ,,,,,,,,,,,,,,,,,,,,,,,,,,,,,,,,,,,, ਸੱਭਿਆਚਾਰ ਕੱਲਾ ਭੰਗੜਾ,ਸਰੋਂ ਦਾ ਸਾਗ,ਹੀ ਨਹੀ ਏ, ਇਹਦਾ ਦਾਇਰਾ ਬਹੁਤ ਵਿਸ਼ਾਲ ਏ,,! #panjab #punjab #punjabiyat #waheguru


0

A photographer without a magazine behind him is like a farmer without fields.

#panjab #punjab #punjabi #punjabiyat #pindawalejatt #framing #farmers #khetibadi #waheguru_mehar_kri
@panjab__


14

A photographer without a magazine behind him is like a farmer without fields......#panjab #punjab #punjabi #punjabiyat #pindawalejatt #framing #farmers #khetibadi @panjab__ #Waheguru_Mehar_kar🙏


21

👇👇👇
--------------------------------
INSTA - @likhari333
--------------------------------
Follow - 👉 @likhari333 👈
#yourquote #instatext #d #punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk
KEEP FOLLOWING @likhari333


5

❤️❤️😻❤️❤️
❤️
❤️
😻
❤️
❤️
---------------------------
INSTA-@PUNJABI.BOOK
ADMIN-@devenderjeet_saini .
.
.
.
.
.
.
Follow 👉@Punjabi.book
#Punjabibook #doongia_gallan #MrA
#punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk🙏__________________________________________


1

Assi App Gurudwara SAHIB kde Nhi Jande Oh waheguru hai jehda roz saanu apne kol bulaunda hai 😇🙏🏻
❤️ Share N Repost ✅
Turn on Post Notifications🔓
Tag Someone 💛

Follow - @punjabi.iquotes
Admin - @Sunmeetworlds

#Punjabi #PunjabiQuotes #Punjabi_Quotes #PunjabiWordings #Life #Punjabiyat #PunjabiLyrics #PunjabiSayings #Quotes #Reality #Waheguru #Satnam #gurudwarasahib #Shabad #GoldenTemple #PunjabiJodi #Sunmeetworlds #Shairies #punjabi_iquotes


17

👇👇👇
--------------------------------
INSTA - @likhari333
--------------------------------
Follow - 👉 @likhari333 👈
#yourquote #instatext #d #punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk
KEEP FOLLOWING @likhari333


0

❤️❤️😻❤️❤️
❤️
❤️
😻
❤️
❤️
---------------------------
INSTA-@PUNJABI.BOOK
ADMIN-@devenderjeet_saini .
.
.
.
.
.
.
Follow 👉@Punjabi.book
#Punjabibook #doongia_gallan #MrA
#punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk🙏__________________________________________


6

#ਵਿਰਸਾ_ਪੰਜਾਬ_ਦਾ #punjab #punjabi #punjabiyat #virastepunjab


0

👇👇👇
--------------------------------
INSTA - @likhari333
--------------------------------
Follow - 👉 @likhari333 👈
#yourquote #instatext #d #punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk
KEEP FOLLOWING @likhari333


0

❤️❤️😻❤️❤️
❤️
❤️
😻
❤️
❤️
---------------------------
INSTA-@PUNJABI.BOOK
ADMIN-@devenderjeet_saini .
.
.
.
.
.
.
Follow 👉@Punjabi.book
#Punjabibook #doongia_gallan #MrA
#punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk🙏__________________________________________


3

#ਯਾਦਾਂ_ਸਕੂਲ_ਦੀਆਂ_#ਪੁਰਾਣੇ_ਦਿਨ#ਚੰਗੇ_ਦਿਨ
#punjab #punjabi #punjabiyat


0

ਕਦੇਂ ਪਿੰਡ ਗੇੜ੍ਹਾ ਵੱਜੇਆ ਤਾਂ ਜਰੂਰ ਮਿਲਜੀਂ, ਕੰਬਲ ਖੇਸ ਤੋਂ ਬਿਨਾਂ ਨੀ ਮੋੜ੍ਹਨਾ ਤੈਨੂੰ, ਖਾਲੀ ਹੱਥ ਮੋੜ੍ਹਨਾ ਕੈਂਹਦੇ ਮਾੜ੍ਹਾ ਹੁੰਦੈ, ਏਹ ਬੇਬੇ ਹੋਰੀਆਂ ਦੇ ਰਵਾਜ ਤੋਰੇ ਹੋਏ ਨੇ, ਏਹਨਾਂ ਦੇ ਰਵਾਜਾਂ ਦਾ ਤਾਂ ਏਹੀ ਜਾਣਦੀਆਂ ਨੇ... ਸ਼ੈਦ ਨਵੇਂ ਜੇ ਮਛੋਰਾਂ ਨੂੰ ਸਮਝ ਨਾ ਔਣ,ਪਰ ਏਹਨਾਂ ਦੀਆਂ ਲਮਾਰੀਆਂ ਪੇਟੀਆਂ ਕੰਬਲ ਖੇਸਾਂ ਤੇ ਦਰੀਆਂ ਨਾਲ ਭਰੀਆਂ ਪਈਆਂ ਨੇ...ਫੇਰ ਕੀ ਹੋਏਆ ਜੇ ਏਹਨਾਂ ਨੂੰ ਵੇਹੜ੍ਹਾ ਹੂੰਜਣ ਤੇ ਚੁੱਲਾ ਚੌਂਕਾ ਸੰਭਾਲਣ ਤੋਂ ਵੇਹਲ ਨੀ, ਪਰ ਆਏ ਗਏ ਖਾਤਰ ਟੈਮ ਕੱਢ ਈ ਲੈਣਾ ਏਹਨਾਂ ਨੇ... ਭਾਂਮੇਂ ਕਿੱਢੀ ਲੰਮੀ ਚੌੜ੍ਹੀ ਸਕੀਰੀ ਕੱਢਣੀ ਹੋਵੇ,ਬੇਬੇ ਅਰਗੀਆਂ ਨੇ ਕੱਢ ਈ ਲੈਣੀ ਆ, ਫੇਰ ਚਾਹੇ ਨਾਨੀ ਦੀ ਝਲਾਨੀ ਹੋਵੇ, ਪਰ ਰਿਸ਼ਤੇਦਾਰੀ ਕੱਢ ਈ ਲੈਣਗੀਆਂ... ਏਹਨਾਂ ਦੇ ਝੁਰੜ੍ਹੀਆਂ ਭਰੇ ਮੂੰਹਾਂ ਚੋਂ ਬੀਤੇ ਵਰ੍ਹੇਆਂ ਦੇ ਭੁਲੇਖੇ ਪੈਂਦੇ ਨੀ... ਹੱਥਾਂ ਦੇ ਢਲਕਦੇ ਮਾਸਾਂ ਚੋਂ ਬਦਲੇ ਯੁੱਗਾਂ ਦੀ ਖਬਰ....ਤੇ ਮੁੜ੍ਹਕੇ ਦੀਆਂ ਬੂੰਦਾਂ ਚੋਂ ਖੂਹਾਂ ਤੋਂ ਲਿਆਂਦੇ ਪਾਣੀ ਦੀ ਝਲਕ... ਏਹ ਇੱਕ ਟੈਮ ਲੱਸੀ ਦਹੀਂ ਦਾ ਵਸਾਹ ਖਾ ਜਾਣ ਪਰ ਕਦੇ ਆਪਦੀ ਲਮਾਰੀ ਪੇਟੀ ਦਾ ਵਸਾਹ ਨੀ ਖਾਂਦੀਆਂ, ਕਦੇ ਚਾਬੀ ਹੱਥ ਥੱਲੋਂ ਨੀ ਜਾਣ ਦਿੰਦੀਆਂ, ਭਾਂਵੇ ਏਹਨਾਂ ਦੀਆਂ ਸੰਦੂਕਾਂ ਚ ਪੈਸਾ ਸੋਨਾ ਨਾ ਹੋਵੇ ਪਰ ਪੇਕੇਆਂ ਤੋਂ ਲਿਆਂਦਾ ਦਾਜ "ਸੋਨੇ" ਤੋਂ ਘੱਟ ਵੀ ਨੀ ਮੰਨਦੀਆਂ...ਏਹਨਾਂ ਦੀ ਕਮਾਈ ਏਹ ਲਮਾਰੀਆਂ ਤੇ ਸੰਦੂਕਾਂ ਈ ਨੇ, ਸੰਦੂਕਾਂ ਚ ਪਈਆਂ ਦਰੀਆਂ ਖੇਸ ਈ ਨੇ,ਤੇ ਜਦੋਂ ਦਰੀਆਂ ਬੁਨਦੀਆਂ ਸੀ,ਓਦੋਂ ਦੀਆਂ ਯਾਦਾਂ ਵੀ ਸੰਦੂਖਾਂ ਚ ਸੰਭਾਲੀ ਬੈਠੀਆਂ ਨੇ...ਏਹ ਰਵਾਜਾਂ ਨੂੰ ਜਾਣਦੀਆਂ ਵੀ ਨੇ ਪਛਾਣਦੀਆਂ ਵੀ ਨੇ.. ਕਦੇ ਏਹਨਾਂ ਦੇ ਹੱਥੀਂ ਬੁਣੇ ਬੰਬਲ ਤੇ ਖੇਸਾਂ ਤੇ ਕਢਾਈ ਦੇਖੀਂ, ਖੇਸ ਛੱਡ ਸਰਾਣੇਆ ਤੇ ਵੀ ਕਢਾਈ ਦੇਖਲੀਂ,ਓਸ ਟੈਮ ਦੇ ਰਵਾਜਾਂ ਨਾਲ ਫੁੱਲ ਅਡਵਾਂਸ ਸੀ..ਫੇਰ ਕੀ ਹੋਗੇਆ ਜੇ ਏਹ ਵੱਡੇ ਵਡੇਰੇਆਂ ਨੂੰ ਦੇਖਕੇ ਘੁੰਡ ਕੱਢ ਲੈਂਦੀਆਂ,ਏਹਨਾਂ ਨੇ 'ਜਵਾਖ ਨੀ, ਘਰ ਪਾਲੇ ਆ'.. ਏਹਨਾਂ ਹੱਸਦੇ ਚੇਹਰੇਆਂ ਚੋਂ ਰੱਬ ਦਿਸਦੈ ਤੇ ਗੱਲਾਂ ਚੋਂ ਤਜਰਬੇ... ਭਾਂਵੇ ਅਨਪੜ੍ਹ ਨੇ ਪਰ ਤਜਰਬੇ ਪੜ੍ਹਾਈ ਤੋਂ ਕਿਤੇ ਵੱਧ, ਜੇਹੜ੍ਹੀਆਂ ਗੱਲਾਂ ਏਹਨਾਂ ਮਾਈਆਂ ਨੇ ਦੱਸਣੀਆਂ, ਓਹ ਕਿਸੇ ਬੀ ਕਿਤਾਬ ਚ ਲਿਖੀਆਂ ਹੋਣੀਆਂ,ਤੇ ਨਾ ਹੀ ਕਿਸੇ ਅਧਿਆਪਕ ਨੇ ਦੱਸਣੀਆਂ.... ਜੇ ਟੈਮ ਲੱਗੇਆ ਤਾਂ ਮਿਲ ਆਈੰ,ਖਾਲੀ ਹੱਥ ਨੀ ਮੋੜ੍ਹਦੇ.... ਏਹਨਾਂ ਮਾਈਆਂ ਨੇ ਮੁੜ੍ਹਨ ਲੱਗੇਆਂ ਜਰੂਰ ਆਖਣੈ... " ਥੋੜ੍ਹਾ ਟੈਮ ਹੋਰ ਗੱਲਾਂ ਕਰ ਲੈਂਦੇ....ਖੌਰੇ ਫੇਰ ਕਦੋਂ ਮੇਲ ਹੋਣਗੇ.."... ਖੌਰੇ... #punjab #punjabi #punjabiyat #


0

❤️❤️😻❤️❤️
❤️
❤️
😻
❤️
❤️
---------------------------
INSTA-@PUNJABI.BOOK
ADMIN-@devenderjeet_saini .
.
.
.
.
.
.
Follow 👉@Punjabi.book
#Punjabibook #doongia_gallan #MrA
#punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk🙏__________________________________________


0

#MeriMaa
👇👇👇
--------------------------------
INSTA - @likhari333
--------------------------------
Follow - 👉 @likhari333 👈
#yourquote #instatext #d #punjabiquotes #punjabi #punjabisayings #sayings #punjabiyat #virsa #lafz #qismat #duniyadaari #rabbsukhrakhey #wmk
KEEP FOLLOWING @likhari333


0