Sandeep Deol@deol_sandeep2

👉 pB 30 🏠
👉24/oct.🎂
👉landlord 🚜🏁
👉Basketball Loverz
👉Bsc.agRi.(PAU)
👉7087807523 - whtsap 👈⚫️ ਜੀਪਾਂ 🚙ਨਾਲ ਜੱਟ ਦਾ ਏ ਮੁੱਢ ਤੋ ਪਿਆਰ ❤️ਨੀ 🚫🚭💯

http://yahoo.in/

ਯਾਰਾਂ ਦੀਆਂ ਯਾਰੀਆ ਤੇ ਮਾਣ ਕਰੀ ਦਾ, ਧਰਤੀ ਤੇ ਪੈਰ ਹਿੱਕ ਤਾਣ ਧਰੀ ਦਾ,
ਰੱਬਾ ਰੱਖੀਂ ਮਿਹਰ ਇਹਨਾਂ ਯਾਰਾਂ ਤੇ, ਇਹਨਾਂ ਕਰਕੇ ਹੀ ਅਸੀਂ ਦੁਨੀਆ ਤੇ ਰਾਜ ਕਰੀ ਦਾ👍🙏😘


18

🎭 ਖਡੇ jehde ਨਾਲ👬 #Dil❤️ਵਿੱਚ ਵੱਸਦੇ⚓️ 🖤ਦੋਗਲੇ c ਜਿਹੜੇ🤺 ਸਾਡੀ yaari ਛੱਡਗੇ


12

Finding someone perfect isnt friendship, embracing their imperfections and still being their friend is one. Happy birthday dear.


8

ਯਾਦ ਤੇਰੀ ਦੀ ਬੇੜੀ ਨੇ ਇਸ਼ਕ ਸਮੁੰਦਰ ਤਾਰਿਆ ਵੇ
ਜਦ ਹੱਸੇ ਤਾਂ ਮੈਨੂੰ ਰੱਬ ਲੱਗੇ ਤੂੰ ਸ਼ੱਕਰ ਪਾਰਿਆ ਵੇ
©️️ ਹਰਵਿੰਦਰ ~
@harwinder_sidhu98


8

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..


19

ਡਰਕੇ 🙅 ਨਾ ਟੈਮ 🕚 ਕਦੇ ਯਾਰਾਂ 😎 ਨੇ ਓਏ ਕੱਟੇ ✂️ ਨੇ..💪 ਮੈ ਕੀ ਕਰਨੀਆ ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪


18


1

ਝਾਕਣੀ ਤੇਰੀ ਜਿਉਂ ਹੋਵੇ ਸੱਚੀ ਗੁੜ੍ਹ ਦੀ ਡਲੀ
ਨੀ ਅਸੀਂ ਕਿੱਕਰ ਦੇ ਫੁੱਲ ਤੂੰ ਗੁਲਾਬ ਦੀ ਕਲੀ
©️️ ਹਰਵਿੰਦਰ ~


16

ਰੱਖ ਤਲੀਆਂ ਦੇ ਉੱਤੇ ਹੁੰਦਾ ਭੋਰਦਾ ਸੀ ਖੰਡ ਨੀ
ਜਿਹੜਾ ਕਦੇਂ ਮੇਰੇ ਰੌਸਿਆਂ ਦੀ ਬੰਨਦਾ ਸੀ ਪੰਡ ਨੀ
ਚੰਨਾ ਬਾਂਹ ਹੌਲੀ ਹੋ ਗਈ ਜਦੋਂ ਟੱੁਟੀ ਮੇਰੀ ਵੰਗ ਵੇ
ਖਾਬਾਂ ‘ਚ ਸਤਾਉਣ ਤੇਰੀਆਂ ਪੱਗਾਂ ਵਾਲੇ ਰੰਗ ਵੇ ©️️ ਹਰਵਿੰਦਰ ~


18

ਨਫ਼ਰਤ ਤੇਰੀ ਜਿਉਂ ਹਾਣਦੀਏ
ਨੀ ਡਲੀਆਂ ਲੂਣ ਦੀਆ
ਟਾਂਵੀਆ ਟਾਂਵੀਆ ਰਹਿ ਗਈਆ
ਨੀ ਆਸਾਂ ਜਿਉਣ ਦੀਆ
©️ ਹਰਵਿੰਦਰ ~


27

ਯਾਰਾਂ ਦੀਆਂ ਯਾਰੀਆ ਤੇ ਮਾਣ ਕਰੀ ਦਾ, ਧਰਤੀ 🌍ਤੇ ਪੈਰ ਹਿੱਕ ਤਾਣ ਧਰੀ ਦਾ,
ਰੱਬਾ 🙏ਰੱਖੀਂ ਮਿਹਰ ਇਹਨਾਂ ਯਾਰਾਂ ਤੇ, ਇਹਨਾਂ ਕਰਕੇ ਹੀ ਅਸੀਂ ਦੁਨੀਆ 🤴🏻ਤੇ ਰਾਜ ਕਰੀ ਦਾ👑


13

ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ, ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ👍🙂


26

The end of the page