jatinder sodhi@jsodhi6517

#Fukri ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari ਹੋਣੀ ਚਾਹੀਦੀ ਆ__
Paise ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari ਹੋਣੀ ਚਾਹੀਦੀ ਆ__;) DOB: 14-july

👊# ਕੀ ਹੋਇਆ ਉਮਰ #ਛੋਟੀ ਆ !!💪 ਪਰ
ਰੁਤਬਾ ਉਚਿਆ ਨੂੰ #ਹੇਠਾਂ ਲਾਉਣ ਦਾ ਰੱਖਦੇ ਆ !!


0

Aap se door ho kar hum jayenge kaha,
Aap jaisa dost hum payenge kaha,
Dil ko kaise bhi sambhal lenge,
Par aankho ke aansu hum chupayege kaha.


0

family is a little world created by love.

The love of a family is life's greatest blessing.


1

Thank you for all the experience of this past year;
for times of success which will always be happy memories,
for times of failure which reminded me of my own weakness and of my need for you,
for times of joy when the sun was shining,
for times of sadness which drove me to you.


0

ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..


0

*Ability is a good thing, But stability is even better.*
*The only reason why the earth has gravity is to remind us to keep our feet on the ground in all situations of our life..!* *Good Morning 🙏*.


0

*दो पल " की जिन्दगी के* *" दो नियम "* *" निखरो " फूलों की तरह* *और* *" बिखरो " खुशबू की तरह


0

हसरतें कुछ और,वक्त की इल्तजा कुछ और...
कौन जी सका है, अपने मुताबिक ज़िन्दगी


0

Enjoy Rain


0


0

WHY TURBAN ???? ਜਵਾਨ ਬੱਚਾ ਆਪਣੀ ਮਾਂ ਨੂੰ ਪੁੱਛ ਦਾ ਹੈ।" ਮਾਂ ਮੈਂ ਪੱਗ ਕਿਓ ਬੰਨ੍ਹਾ ?
ਕੀ ਇਸ ਤੋਂ ਬਿਨਾਂ.... ਮੈਂ ਸਿੱਖ ਨਹੀਂ ਹਾਂ ?
ਜਦੋ ਮੈਂ ਮੰਨਦਾ ਹਾਂ ਮੈਂ ਸਿੱਖ ਹਾਂ ਫੇਰ ਇਹ ਪੱਗ ਵਾਲਾ ਅੜੀਕਾ ਕਿਓਂ? ਸਿਖੀ ਕੀ ਪੱਗ ਨੇ ਕਮਾਉਣੀ ਹੈ ?
ਮਾਂ ਸਿਆਣੀ ਸੀ ਕਹਿੰਦੀ ਇਸ ਦਾ ਜਵਾਬ ਬੱਚਾ ਸਵੇਰੇ ਦਿਆਂਗੀ ।
ਬੱਚਾ ਸਵੇਰੇ ਸਕੂਲ ਲਈ ਤਿਆਰ ਹੋ ਰਿਹਾ ਸੀ , ਤੇ ਕਹਿੰਦਾ ਮਾਂ ਬਰਦੀ ?
ਮਾਂ ਕਹਿੰਦੀ ਬਰਦੀ ਤਾਂ ਤਿਆਰ ਨਹੀਂ ਹੈ। ਬੱਚਾ ਫੇਰ ਮੈਂ ਸਕੂਲ ਕਿਵੇਂ ਜਾਵਾਂ ? ਮਾਂ ਕਹਿੰਦੀ ਸਕੂਲ ਬਰਦੀ ਨੇ ਥੋੜ੍ਹਾ ਜਾਣਾ ਹੈ ਪੜਣਾ ਤੂੰ ਹੈ , ਤੇਰੇ ਦਿਮਾਗ ਨੇ ,ਫੇਰ ਇਹ ਬਰਦੀ ਦਾ ਅੜੀਕਾ ਕਿਓਂ ?
ਬੱਚਾ ਗੁੱਸੇ ਚ' ਕਹਿੰਦਾ ਹੈ " ਹੱਦ ਹੋਗੀ ਮਾਂ ਅਨੁਸ਼ਾਸਨ ਵੀ ਕੋਈ ਚੀਜ਼ ਹੈ "
ਮਾਂ ਨੇ ਜਵਾਬ ਦਿੱਤਾ " ਤਾਂ ਫੇਰ ਮੇਰੇ ਬੱਚੇ ਗੁਰੂ ਜੀ ਦਾ ਦਿੱਤਾ ਅਨੁਸ਼ਾਸਨ ਅੜੀਕਾ ਕਿਓਂ "? ਤੇਰੇ ਸਿਰ ਤੇ ਬੰਨ੍ਹੀ ਪੱਗ ੨ਗਜ ਕੱਪੜਾ ਨਹੀਂ ਗੁਰੂ ਜੀ ਦਾ ਦਿੱਤਾ ਹੋਇਆ ਅਨੁਸ਼ਾਸਨ ਹੈ। . . . . . . . . . . . . . . .
ਸਾਡੀ ਪੱਗ ਨਾਲ ਸਰਦਾਰੀ
ਸਰਦਾਰੀ ਜਾਨ ਤੌ ਪਿਆਰੀ


0

ਤੁਸੀ ਉਹ ਵਾਅਦਾ ਨਾਂ ਕਰੋ ਜੋ ਨਿਭਾ ਨਾਂ ਸਕੋ ਉਹਨੂੰ ਪਿਆਰ ਨਾਂ ਕਰੋ ਜਿਹਨੂੰ ਤੁਸੀ ਪਾ ਨਾਂ ਸਕੋ ਇਨਸਾਨ ਤਾਂ ਦੁਨੀਆਂ ਚ ਬਹੁਤ ਹੁੰਦੇ ਆ ਪਰ ਇੱਕ ਖਾਸ ਰੱਖੋ ਜਿਹਦੇ ਬਿਨਾਂ ਮੁਸਕਰਾ ਨਾਂ ਸਕੋ....😍😍❤️❤️❤️❤️😍😋🤗


0