N K Sharma@nk_sharmaofficial

Member of Legislative Assembly Punjab from Dera Bassi Constituency | Spokesman Shiromani Akali Dal

www.nksharmaderabassi.com/

234 posts 475 followers 8 following

N K Sharma

ਤਕਰੀਬਨ 9 ਮਹੀਨੇ ਪਹਿਲਾ ਡੇਰਾਬਸੀ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਵਲੋਂ ਅਸਤੀਫ਼ਾ ਦੇਣ ਕਾਰਨ ਪ੍ਰਧਾਨਗੀ ਦਾ ਅਹੁਦਾ ਖਾਲੀ ਸੀl
ਕੱਲ੍ਹ ਮਾਣਯੋਗ ਹਾਈ ਕੋਰਟ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਐੱਸ ਡੀ ਐਮ ਪਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਨਗਰ ਕੌਂਸਲ ਪ੍ਰਧਾਨ ਦੀ ਚੋਣ ਹੋਈl
ਹਰਜਿੰਦਰ ਸਿੰਗ ਰੰਗੀ ਦੇ ਪ੍ਰਧਾਨ ਚੁਣੇ ਜਾਣ 'ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂl
ਇਹ ਚੋਣਾਂ ਅਤੇ ਅਖਬਾਰਾਂ ਦੀਆਂ ਸੁਰਖੀਆਂ ਕਾਂਗਰਸ ਸਰਕਾਰ ਤੋਂ ਲੋਕਾਂ ਦੇ ਭੰਗ ਹੋ ਚੁੱਕੇ ਮੋਹ ਦੀਆਂ ਪੁਖਤਾ ਉਦਾਹਰਨਾਂ ਹਨl


0

N K Sharma

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ਵਿੱਚ ਕੋਟਾਨ-ਕੋਟ ਪ੍ਰਣਾਮ।


1

N K Sharma

S. Harjinder Singh Rangi has been nominated as President of Dera Bassi Muncipal Council by scoring 18 out of 20 votes. Congratulations S. Rangi ji.


0

N K Sharma

ਵਿਸ਼ਵ ਪ੍ਰਸਿੱਧ , ਹਿੰਦੂ ਭਾਈਚਾਰੇ ਦੀ ਆਸਥਾ ਦਾ ਸਥਲ ਦੁਰਗਿਆਣਾ ਮੰਦਿਰ ਅਤੇ ਪਵਿੱਤਰ ਗ੍ਰੰਥ ਰਾਮਾਇਣ ਦੇ ਰਚੇਤਾ ਭਗਵਾਨ ਵਾਲਮੀਕ ਜੀ ਦਾ ਸਥਲ ਰਾਮ ਤੀਰਥ ਮੰਦਿਰ ਦੇ ਦਰਸ਼ਨ ਕਰਨ ਦਾ ਸਬੱਬ ਬਣਿਆ l
ਮੈਂ ਆਪਣੀ ਧਰਮ ਪਤਨੀ ਬਬੀਤਾ ਸ਼ਰਮਾ ਨਾਲ ਇੱਥੇ ਨਤਮਸਤਕ ਹੋਇਆ ਅਤੇ ਦੋਵਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀl


0

N K Sharma

ਖਾਲਸਾ ਪੰਥ ਦੇ ਸਿਰਜਣਹਾਰੇ , ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਸਮੁੱਚੀ ਸੰਗਤ ਨੂੰ ਲੱਖ-ਲੱਖ ਵਧਾਈਆਂ ਹੋਣ ਜੀ ।


1

N K Sharma

Feeling blessed to perform Sewa at Sachkhand Sri Darbar Sahib, Sri Amritsar Sahib along with senior leaders of Shiromani Akali Dal. #SriDarbarSahib


0

N K Sharma

Blessed to pay obeisance at Sri Darbar Sahib today along with my wife Babita. May Guru Sahib bless all with peace, health and happiness. #SriDarbarSahib #Amritsar


0

N K Sharma

Warm birthday greetings to patron of Shiromani Akali Dal and Former Chief Minister of Punjab S. Parkash Singh Badal Ji. Prayers for your long and healthy life.


0

N K Sharma

Snippets of meeting with members of Royal Club Zirakpur. Royal Club Zirakpur is working for the welfare of poor and needy selflessly. #Service #Humanity


0

N K Sharma

Yesterday monthly review meeting of Zirakpur Muncipal Council was conducted. Keeping in mind the demand of the residents of Zirakpur decided to create a state-of-the-art auditorium.
.
.
#DeraBassi #Zirakpur #ShiromaniAkaliDal


0