PUNJAB_POLICE_STARS@punjab_police_stars

"ਸ਼ੁਭ ਕਰਮਨ ਤੇ ਕਬਹੁੂੰ ਨਾ ਟਰੋਂ"
"A Great Job For Great People"
Towards Betterment Of Punjab

ਮੇਹਰਾਂ ਬਖ਼ਸੀ ਰੱਬਾ ਬੜੀ ਹੈ ਲੋੜ ਬਜ਼ੁਰਗਾਂ ਦੀ


5

ਪਹਿਲਾ ੲਿਤਰਾਜ ਸੀ ਕਿ ਪੁਲਿਸ ੲਿੱਜ਼ਤ ਨਾਲ ਨਹੀਂ ਬੋਲਦੀ ਪਰ ਦੇਖੋਂ ਕੲੀਅਾ ਨੂੰ ਪੁਲਿਸ ਵੱਲੋਂ ਦਿੱਤੀ ੲਿੱਜ਼ਤ ਵੀ ਹਜ਼ਮ ਨਹੀਂ ਹੁੰਦੀ ਹੁਣ ੲਿਹਨਾਂ ਨਾਲ ਕਿਹੋ ਜਾ ਸਲੂਕ ਹੋਣਾ ਚਾਹੀਦਾ ਹੈ। ਜਿਹੜੇ ਪੁਲਿਸ ਨੂੰ ਮਾੜਾ ਬੋਲਦੇ ਰਹਿੰਦੇ ਅਾ ਹੁਣ ਦੇਖਦੇ ਅਾ ਕੌਣ ਕੌਣ Coment ਕਰਦਾ ਅਾ


42

ਸਾਰੇ ਮਾਂ ਪਿਓ ਨੂੰ ਹੱਥ ਜੋੜ ਦੇ ਬੈਨਤੀ ਹੈ ਕਿ ਅਾਵਦੇ ਜਵਾਕਾ ਨੂੰ 18ਸਾਲਾਂ ਤੋਂ ਪਹਿਲਾ ਬਗੈਰ licence ਤੋਂ ਕੋੲੀ ਵੀ ਸਾਧਨ ਚਲਾੳੁਣ ਲੲੀ ਨਾ ਫੜਾਓ।


40

Ms.dhoni


3

🌹💐Happy B'Da¥ @goswami.naresh 🎂🍰
ਜਨਮਦਿਨ ਦੀਅਾ ਬਹੁਤ ਬਹੁਤ ਮੁਬਾਰਕਾ ਵੀਰ,
ਰੱਬ ਤੈਨੂੰ ਤੱਰਕੀਅਾ ਬਖਸ਼ੇ,
ਤੇਰੇ ਲਈ ਹਰ ਸਾਲ ਖੁਸ਼ੀਆ ਭਰਿਅਾ ਹੀ ਆਵੇ.


16

ਬੰਦਾ ਕਦੇ ਹੈਸੀਅਤ ਤੋਂ ਨਹੀ. ਕੀਤੇ ਕਰਮਾਂ ਤੋਂ ਯਾਦ ਕੀਤਾ ਜਾਂਦਾ


34

ਨੇਚਰਾਂ ਦੇ👌🏻ਘੈਂਟ ਨਾਲੇ ਅੱਖ👀ਦੇ ਵੀ ਚੰਗੇ ਆ
ਜਾਣਦਾ✊🏻ਏ ਓਹ ਜਿਹਦੇ😉ਰੰਗ ਵਿਚ ਰੰਗੇ ਆ


7

"ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ"
"ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ" *"ਵਾਹਿਗੁਰੂ ਜੀ ਕਾ ਖਾਲਸਾ"* *"ਵਾਹਿਗੁਰੂ ਜੀ ਕੀ ਫਤਿਹ"*


14

ਅਾ ਦੇਖ ਲਓ ਕੈਪਟਨ ਦੀ ਸਰਕਾਰ......
ਰੋਪੜ ਤੋ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਮਰਜੀਤ ਸਿੰਘ ਸਧੋਆ ਅਤੇ ੳੁਹਨਾਂ ਦੇ ਗੰਨਮੈਨ ਪੰਜਾਬ ਪੁਲਿਸ ਮੁਲਾਜ਼ਮਾ ਤੇ ਨਜਾਇਜ ਮਾਇਨਿੰਗ ਕਰਦੇ ਗੁੰਡਿਆਂ ਵਲੋ ਹਮਲਾ ਕੀਤਾ ਗਿਆ ਉਹਨਾਂ ਦੀ ਪੱਗ ਲੱਥੀ ਤੇ ਪੀ ਜੀ ਆਈ ਰੈਫਰ ਕੀਤਾ ਗਿਆ....
ਪਾਰਟੀ ਚਾਹੇ ਕੋਈ ਹੋਵੇ ਪਰ ਲੋਕਾ ਦੇ ਚੁਣੇ ਨੁਮਾਇਦੇ ਦਾ ਸਤਿਕਾਰ ਹੌਣਾ ਚਾਹੀਦਾ ਅੱਜ ਜੋ ਪੱਗ ਲਾਹੀ ਗਈ ਆ MLA SAHIB ਅਤੇ ੳੁਹਨਾਂ ਦੇ ਗੰਨਮੈਨ ਪੰਜਾਬ ਪੁਲਿਸ ਮੁਲਾਜ਼ਮ ਦੀ ਉਹ ਬਹੁਤ ਮਾੜੀ ਗਲ ਆ ਤੇ ਸਭ ਤੋ ਵੱਧ ਮਾੜੀ ਕਿ ਲਾਹੀ ਵੀ ਇਕ ਸਰਦਾਰ ਨੇ ਇਸ ਬੰਦੇ ਤੇ ਸਖਤ ਕਾਰਵਾਈ ਹੌਣੀ ਚਾਹੀਦੀ ਆ ਕਿਉਕਿ ਇਹ ਵਾਰ ਵਾਰ ਟਾਰਗਿਟ ਪੱਗ ਲਾਉਣ ਨੂੰ ਕੀਤਾ।।


85

ਰੁੱਖ ਲਗਾਓ ਧਰਤੀ ਬਚਾਓ!!
ਪਿਆਰੇ ਦੋਸਤੋ! ਜਿਵੇਂ ਆਪਾਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬਚਿਆਂ ਨੂੰ ਉਹ ਹਰ ਚੀਜ ਮਿਲੇ ਜਿਸ ਨਾਲ ੳਹਨਾਂ ਦਾ ਜੀਵਨ ਚੰਗਾ ਹੋਵੇ ਤਾਂ ਸਭ ਤੋਂ ਪਹਿਲੀ ਜਰੂਰਤ ਹਵਾ ਤੇ ਪਾਣੀ ਦੀ ਹੁੰਦੀ ਹੈ। ਜੇਕਰ ਆਪਾਂ ਸਾਰੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਅਤੇ ਸਾਹ ਲੈਣ ਲਈ ਸਾਫ ਹਵਾ ਦੇ ਕੇ ਜਾਣਾ ਚਾਹੁੰਦੇ ਹਾਂ ਤਾਂ ਆਓ ਆਪਾਂ ਸਾਰੇ ਰਲ ਕੇ ਬਹੁਤ ਸਾਰੇ ਰੁੱਖ ਲਾਈਏ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਕੁੱਝ ਆਕਸੀਜਨ ਮਿਲ ਸਕੇ।
ਆਓ ਦੋਸਤੋ ਤੁਸੀਂ ਵੀ ਆਪਣੇ ਲਈ ਆਪਣੇ ਬਚਿਆਂ ਲਈ ਆਪਣੀ ਧਰਤੀ ਲਈ ਵਧ ਤੋਂ ਵਧ ਬੂਟੇ ਲਗਾਓ ਅਤੇ ਸਾਨੂੰ ਵੀ ਭਰਵਾਂ ਹੁੰਗਾਰਾ ਦਿਓ।
ਤੁਹਾਡੀ ਆਉਣ ਵਾਲੀ ਪੀੜ੍ਹੀ ਲਈ ਇਹ ਤੁਹਾਡੇ ਵਲੋਂ ਕੀਤੀ ਸਭ ਤੋਂ ਵਧੀਆ ਕਮਾਈ ਹੋਵੇਗੀ।


4

ਰੁੱਖ ਲਗਾਓ🌳 ਦੇਸ਼ ਬਚਾਓ 🌎
ਇਸ ਧਰਤੀ ਨੂੰ ✨🏡ਸਵਰਗ ਬਣਾਓ !!


7