PUNJAB_POLICE_STARS@punjab_police_stars

"ਸ਼ੁਭ ਕਰਮਨ ਤੇ ਕਬਹੁੂੰ ਨਾ ਟਰੋਂ"
"A Great Job For Great People"
Towards Betterment Of Punjab


13


15


27

#ਬਾਹ_ਫੜੀ_ਮਾਲਕ_ਨੇ_ਤਾਹੀੳੁ_ਮੌਜਾਂ_ਮਾਣਦਾ🙏
#ਵੱਜੇ_ਛੋਟੀ_ੳੁਮਰੇ_ਸਲੂਟ_ਕੱਲਾ_ਕੱਲਾ_ਜਾਣਦਾ🚩💪


19

ਗੱਲ ਸਿਰਫ #RespEct🙏🏻 ਦੀ ਹੁੰਦੀ ਏ
ਨਹੀਂ ਤਾ ਜਿਹੜਾ ਸੁਨ ਸਕਦਾ ਏ😶
ਉਹ ਸੁਣਾ😏 ਵੀ ਸਕਦਾ ਹੈ।


9

ਪੱਥਰ ਕਦੇ #ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......


5

ਸਾਰੇਅਾਂ ਨੂੰ ਬੈਨਤੀ ਕਰਦੇ ਅਾ ਕਿ ਸਾਰੇ ਜਾਣੇ ਘਰਾਂ ਦੀਅਾਂ ਛੱਤਾਂ ੳੁਪਰ,ਵਿਹੜੇ ਵਿੱਚ ਪਾਣੀ ਵਾਲੇ ਕੂੰਡੇ ਲਗਾੳੁਣ ਪੰਛੀਆਂ ਨੂੰ ਗਰਮੀਆਂ ਵਿੱਚ ਪਾਣੀ ਦੀ ਸਹੂਲਤ ਦੇਣ ਲਈ।
'ਪੰਛੀ ਬਚਾਉ ਫਰਜ਼ ਨਿਭਾਉ'


33

ਤਿੜਕਂ ਜਾਦੇ ਨੇ ਪੱਥਰ ਪਾਣੀ ਦੇ ਬਰਫ 'ਚ' ਤਬਦੀਲ ਹੋਣ ਤੇ,,,,,,,,,
ਤਾ ਹੀ ਅਕਸ਼ਰ ਕਿਰਦਾਰਾ ਦੇ ਬਦਲਣਂ ਤੇ ਰਿਸ਼ਤੇਂ ਤਿੜਕ ਜਾਦੇ ਨੇ।🤫🤫


9

ਵਾਅਦੇ ਨਹੀ ਦਾਅਵੇ ਕਰਦੇ ਆ
ਸਦਾ ਰਹਿੰਦੇ ਆ ਅਪਣੇ ਅਸੂਲ 'ਚ
ਇਕੋ ਬੋਲ ਨਾਲ ਟਿਕਾਣੇ ਗੱਲ ਲਾ ਦਈਏ
ਗੱਲਾਂ ਕਰਦੇ ਨੀ ਬਹੁਤੀਆਂ ਫਜੂਲ 'ਚ?


18

ਯਾਰੀ👬ਮਰਦਾਂ ਦੀ ਵਿਕਦੀ ਬਜਾਰ ਨਾ .
ਉਝ ਜੱਗ ਉੱਤੇ ਵਾਧੂ ਘਾਟੂ ਦੀ ਥੋੜ ਕੋਈ ਨਾਂ


8

💪ਜੇ ਨਾ ਹੋਵੇ ਪੰਜਾਬ ਵਿਚ 👮‍♂️ਖਾਕੀ💪 ...
ਤਾਂ ਕੌਣ ਕਰੂ ਰਾਤਾਂ ਨੂੰ ਜਾਗ -ਜਾਗ ਰਾਖੀ✌️💪🙏🙏🙏


9

ਕਈਆ🙌ਦੀਆਂ ਅੱਖਾਂ😡 ਚ ਰੜਕਦੇ ਆ ⚠️
ਤੇ ਕਈਆਂ🙌 ਦੇ ਦਿਲਾ💓ਚ ਤੜਕਦੇ ਆ😎


12

The end of the page