Shutter Stories by Jagminder@shutterstoriesbyjagminder

Mumbai & punjab based Photographer.
Documentary filmer
Photojournalist
In Love with books, poetry, films, theatre & nature.
For shoots - 9054500042

ਤੂੰ ਪਿੱਪਲੀਆਂ ਦੀ ਰੌਣਕ ਏਂ
ਤੂੰ ਗਿੱਧਿਆਂ ਅੰਦਰ ਛਿੜਦੀ ਏਂ
ਤੇ ਥੇਹਾਂ ਦਾ ਇੱਕ ਟੋਟਾ ਵੀ
ਛਾਤੀ ਵਿੱਚ ਚੁੱਕੀ ਫਿਰਦੀ ਏਂ ।

ਮਿੱਠ-ਬੋਲੜੀ ਤੇ ਅਲਬੇਲੀ ਏਂ
ਤੂੰ ਲੱਖਾਂ ਵਿੱਚ ਅਕੇਲੀ ਏਂ
ਤੂੰ ਕਾਨੀ ਬਾਬੇ ਗੋਰਖ ਦੀ
ਤੇ ਗੁਰ ਨਾਨਕ ਦੀ ਚੇਲੀ ਏਂ ।

ਤੂੰ ਚਾਦਰਿਆਂ ਦੀ ਆਕੜ ਏਂ
ਤੂੰ ਚੁੰਨੀ ਕੁੜੀ ਗੁਲਾਬੀ ਦੀ
ਤੂੰ ਲਾਲੀ ਫੁੱਲ ਕਰੀਰਾਂ ਦੀ
ਤੂੰ ਚਿੱਟਤ ਹੈ ਮੁਰਗ਼ਾਬੀ ਦੀ
ਕਿ ਦਿਲ ਦੇ ਦੁਖੜੇ ਦਿਓਰਾਂ ਦੇ
ਬਈ ਸੁਣਦੀ ਹੈ ਗੁੱਤ ਭਾਬੀ ਦੀ
ਗੱਲ ਹੂਰ ਪਰੀ ਪੰਜਾਬੀ ਦੀ
ਗੱਲ ਹੂਰ ਪਰੀ ਪੰਜਾਬੀ ਦੀ । .... ਰਾਣੀ ਤੱਤ
#giddha #sawan #folkdance #punjabi #punjab #culture #people #streetphotography #dance #dancing #girls #sardarni @_punjabivirsa_ #punjabi_virsa #village #pind #ranitatt


2

❤️YOU DESERVE LOVE & YOU WILL GET IT. ❤️
@shutterstoriesbyjagminder 9054500042


1

ਏਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਹੈ ..... #bride #sikhwedding #mumbaisikhs #punjabi #sikhweddings #anandkaraj #bestweddingshots #bathinda #sikh #mumbai #shutterstoriesbyjagminder #chooda #weddingday #chandigarh #waheguru


0

Once upon a time in manori


1

Karam ❤️ Navjot


2

https://youtu.be/HGvmK9bICu4
#tonybatishartfestival


2

“The woman is neither inferior to man, nor is she superior. They are two different categories of humanity – they cannot be compared. The very comparison is idiotic, and if you start comparing, then you will be in trouble.” Osho #happywomensday


2

ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ,
ਮੇਰੀ ਆਵਾਜ਼ ਦਾ ਉਹ ਰੰਗ ਵੀ ਪਹਿਚਾਣਦਾ ਹੈ


0

The Fashion


0